ਸਿਆਣਿਆਂ ਦੀ ਕਹੌਤ

ਸਿਆਣਿਆਂ ਦੀ ਕਹੌਤ ਆ ਅਖੇ ਜਦੋਂ ਨਿੱਕੇ ਭਾਂਡੇ 'ਚ ਦਾਣੇ
ਵੱਧ ਪੈ ਜਾਣ ਤਾਂ ਡੁੱਲ੍ਹਣ ਲੱਗ ਜਾਂਦੇ ਨੇ, ਸੰਭਦੇ
ਨਈਂ। ਠੀਕ ਏਹੀ ਗੱਲ ਸਾਡੇ ਮੁਲਖ ਤੇ ਲਾਗੂ ਹੁੰਦੀ ਆ।
ਗਿਆਰਾਂ ਸੌ ਮਬੈਲ ਤੇ ਸੱਪ ਆਲੀਆਂ ਗੇਮਾਂ ਖੇਡਣ ਆਲੇ
ਮੁਲਖ ਦੇ ਹੱਥਾਂ 'ਚ ਅੰਡਰਾਇਡ ਫੋਨ ਆ ਗੇ । ਪਰ ਲੱਛਣ
ਹਜੇ ਵੀ ਓਹੀ ਨੇ। ਦਸ ਸਾਲ ਪੁਰਾਣੇ ਮੈਸਜ ਭੇਜੀ ਜਾਣਗੇ।
"ਅਖੇ ਯੇ ਮੈਸਜ ਫਲਾਣੀ ਮਾਤਾ ਸੇ ਚਲਾ ਹੈ, ਇਤਨੇ ਲੋਗੋਂ
ਕੋ ਭੇਜੋਗੇ ਤੋ ਅਗਜ਼ਾਮ ਮੇਂ ਅੱਛਾ ਹੋਗਾ"। ਵਾਹਯਾਤ ਗੱਲਾਂ।
ਕਿਤੇ ਸੜਕੀ ਹਾਦਸੇ 'ਚ ਕਿਸੇ ਦਾ ਸਾਰਾ ਟੱਬਰ ਮਰਿਆ ਵਾ
ਹੁੰਦਾ ਤੇ ਮੁਲਖ ਨੂੰ ਫੋਟੋਗਰਾਫੀ ਦਾ ਚਾਅ ਚੜ੍ਹ ਜਾਂਦਾ।
ਨੁੱਚੜਦੇ ਖੂਨ ਦੀਆਂ ਸੱਜਰੀਆਂ ਫੋਟਵਾੰ ਖਿੱਚ ਖਿੱਚ ਸਿੱਟੀ
ਜਾਣਗੇ।ਕਈ ਘਰੇ ਬੈਠੇ ਈ ਮੈਸਜ ਕਰੀ ਜਾਣਗੇ ਅਕੇ ਫਲਾਣੇ
ਹਸਪਤਾਲ 'ਚ ਖੂਨ ਚਾਹੀਦਾ, ਭੱਜਲੋ। ਬੰਦਾ ਪੁੱਛੇ ਤੁਸੀੰ
ਆਪ ਕਿਓੰ ਨੀਂ ਦੇਦੇੰ ਖੂਨ ਜਾਕੇ। ਨਾਏ ਰਾਹ ਜਾਂਦੇ ਬੰਦੇ ਨੂੰ
ਵੀ ਜੇ ਆਖੀਏ ਕਿ ਖੂਨ ਚਾਹੀਦਾ ਤਾੰ ਓਹ ਵੀ ਜਵਾਬ ਨੀੰ
ਦੇਦਾਂ। ਖੂਨ ਬਠਿੰਡੇ ਚਾਹੀਦਾ ਹੁੰਦਾ ਮੈਸਜ ਪਠਾਨਕੋਟ ਭੇਜੀ
ਜਾਣਗੇ।
ਜਾਂਂ ਹੋਰ ਰਬਾਜ ਚੱਲਿਆ ਵੱਟਸਐਪ ਤੇ। "ਯੇਹ ਲੜਕੀ ਕੀ
ਫੋਟੋ ਤੀਨ ਗਰੂਪੋਂ ਮੇਂ ਭੇਜੋ, ਇਸਕੇ ਲੀੜੇ ਲਹਿ ਜਾਏਗੇਂ"।
ਧਿੱਗ ਜਿਓਣਾ ਏਹੇ ਜੇ ਲੋਕਾਂ ਦਾ। ਦੁਰ ਫਿਟੇਮੂੰਹ ਵੀ ਛੋਟਾ
ਲਫ਼ਜ਼ ਆ ਏਹਨਾਂ ਲਈ। ਏਹੀ ਫਰਕ ਹੁੰਦਾ ਨਿੱਗਰ ਤੇ
ਨਿੱਘਰ ਸੋਚਣੀ ਦਾ। ਐਨਾ ਉਜੱਡਪੁਣਾ ਵੀ ਕੀ ਆਖ। ਜੇ
ਟਕਨੌਲਜੀ ਬਣਾਓਣੀ ਨਹੀਂ ਆਓਦੀ ਤਾਂ ਘੱਟੋ ਘੱਟ ਵਰਤਣੀ
ਤਾਂ ਸਿੱਖੋ ਜਰ। ...

ੲਿਕ ਵਾਰ ਦੀ ਗਲ੍ਹ

ੲਿਕ ਵਾਰ ਦੀ ਗਲ੍ਹ ਆ ਮੇਰਾ ਪਟਿਅਾਲੇ ਜਾਣਾ ਹੋੲਿਅਾ ਮੈ ਸੋਚਿਅਾ ਚਲੋ ਪੰਨੂ ਨੂੰ ਮਿਲ ਆਵਾ ਪਰ ਮੈਨੂੰ ਘਰ ਨਹੀ ਸੀ ਪਤਾ ਮੈ ੳੁਥੇ ਜਾ ਕੇ ੲਿਕ ਬਜੁਰਗ ਨੂੰ ਪੁਛਿਅਾ ਕਿ ਮੈ ਪੰਨੂ ਦੇ ਘਰ ਜਾਣਾ ਕਹਿੰਦੇ ਆਜਾ ਮੈ ਮਗਰ ਮਗਰ ਤੁਰ ਪਿਅਾ ਬਾਬਾ ਜੀ ਅੱਗੇ ਅੱਗੇ ਥੋੜੀ ਵਾਟ ਜਾ ਕੇ ੲਿਕ ਟੁੱਟੀ ਜਿਹੀ ਮੰਜੀ ਤੇ ੲਿਕ ਅਮਲੀ ਬੈਠਾ ਬਾਬਾ ਕਹਿੰਦਾ ਉਹ ਬੈਠਾ ਪੰਨੂੰ ਮੈ ਕਿਹਾ ਬਾਬਾ ਜੀ ੲਿਹ ਪੰਨੂ ਨਹੀ ਮੈ ਤਾਂ ਪਤਰਕਾਰ ਪੰਨੂ ਦੀ ਗਲ੍ਹ ਕਰਦਾ ਬਾਬਾ ਕਹਿੰਦਾ ਉਹ ਕਿਹੜਾ ਜੰਮ ਪਿਅਾ ਮੈ ਕਿਹਾ ਤੁਹਾਨੂੰ ਨਹੀ ਪਤਾ ਉਹ ਬਹੁਤ ਮਸ਼ਹੂਰ ਆ ਫੇਸਬੁੱਕ ਤੇ ਕਹਿੰਦਾ ਫੇਰ ਉਹਨੂੰ ਪੁਛ ਜਿਸ ਕੋਲ ਫੇਸਬੁੱਕ ਹੈਗੀ ਆ।
ਮੇਰੇ ਵੀ ਗਲ੍ਹ ਖਾਨੇ ਪੈ ਗਈ ਮੈ ਗਿਅਾ ੲਿਕ ਨੋਜਵਾਨ ਕੋਲ ੳੁਸ ਨੂੰ ਪੁਛਿਅਾ ਉਹਨੂੰ ਵੀ ਨਹੀ ਪਤਾ ਫੇਰ ਥੋੜੇ ਟਾੲਿਮ ਬਾਦ ਕਹਿੰਦਾ ਹਾਂ ਬਾਈ ੲਿਹ ਉਹ ਪੰਨੂ ਤਾਂ ਨਹੀ ਜਿਹਦੀ ਕੁਤੇਖਾਣੀ ਸਤਿੰਦਰ ਸੱਤੀ ਨੇ ਕੀਤੀ ਸੀ ਮੈ ਕਿਹਾ ਹਾਂ ਤੁਹਾਨੂੰ ਪਤਾ ੲਿਹ ਪਟਿਅਾਲੇ ਕਿਥੇ ਰਹਿੰਦਾ।
ਉਹ ਕਹਿੰਦਾ "ਹਰਦੂ ਲਾਹਣਤ ੲਿਹੋ ਜਿਹੇ ਗੰਦ ਪਟਿਅਾਲੇ ਰਹਿੰਦੇ ਆ"

ਕਹਿੰਦਾ ਬਾਈ ਮੈਨੂੰ ਨਹੀ ਪਤਾ ਕਿਸੇ ਹੋਰ ਨੂੰ ਪੁਛ ਲਾ।
ਬਹੁਤ ਲੋਕਾਂ ਨੂੰ ਪੁਛਿਅਾ ਪਰ ਕਿਸੇ ਕੋਲ ੲਿਸ ਪਤਾ ਨਹੀ ਸੀ।
ਅਖੀਰ ਮੇਰੇ ਦਿਮਾਗ ਵਿਚ ਆਈ ਤੇ ਮੈ ੲਿਹਦੀ ਬਾਦਲ ਨਾਲ ਦੀ ਫੋਟੋ ਕੱਡ ਲਈ ਕਿ ਕੋਈ ਵੀਰ ਫੋਟੋ ਦੇਖ ਕੇ ਪਛਾਣ ਲਉ । ੲਿਹਦਾ ਕਰਦਾ ਕਰਦਾ ਮੈ ਅਾਮ ਆਦਮੀ ਪਾਰਟੀ ਵਰਕਰ ਕੋਲ ਚਲਾ ਗਿਅਾ ਉਹਨੂੰ ਫੌਟੋ ਦਿਖਾ ਕੇ ਪੁਛਿਅਾ ਉਹ ਫੋਟੋ ਦੇਖ ਕੇ ੲਿਕ ਦਮ ਸਾਹ ਰੋਕ ਗਿਅਾ ਉਹਨੇ ਚਪਲਾਂ ਪਾਈਆਂ ਹੱਥਾਂ ਚ ਤੇ ਭੱਜ ਤੁਰਿਅਾ ਤੇ ਜਾਂਦਾ ਜਾਂਦਾ ਕਹੀ ਜਾਵੇ।
"ੲਿਹਨੇ ਸਾਡਾ ਬੇੜਾ ਗਰਕ ਕਰਨਾ ੲਿਹਨੇ ਸਾਨੂੰ ਡੋਬਣਾ "
ਭਰਾਵੋ ਮੈ ਪਟਿਅਾਲਾ ਘੁੰਮ ਅਾੲਿਅਾ ਪੰਨੂ ਨੂੰ ਕੋਈ ਕੁੱਤਾ ਨਹੀ ਜਾਣਦਾ
ਨੋਟ :---ਆ ਕਨੇਡਾ ਵਾਲੇ ਪਤਾ ਨਹੀ ੲਿਹਨੂੰ ਕੀ ਸਮਝਦੇ ਆ ਕਿ ੲਹਿਨੂੰ ੳੁਪਰ ਚੁੱਕੀ ਫਿਰਦੇ ਆ ਲ਼ੋਕੋ ਤੁਸੀ ਸਿਅਾਣੇ ਬਣੋ ੲਿਹਨਾਂ ਕਾਮਰੇਡਾਂ ਤੁਹਾਨੂੰ ਕੁਛ ਨਹੀ ਦੇਣਾ ੲਿਹ ਸਿੱਖ ਪੰਥ ਦੇ ਦੁਸ਼ਮਣ ਨੇ। ਪੰਥ ਦੀ ਸੋਚੋ ਤੁਸੀ ਆਪਣਾ ਕਮਾਉਦੇ ਆਪਣਾ ਖਾਂਦੇ ਹੋ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ੲਿਹ ਨਾਸਤਿਕ ਪਿਛੇ ਨਾ ਭੱਜੋ।