ੲਿਕ ਵਾਰ ਦੀ ਗਲ੍ਹ

ੲਿਕ ਵਾਰ ਦੀ ਗਲ੍ਹ ਆ ਮੇਰਾ ਪਟਿਅਾਲੇ ਜਾਣਾ ਹੋੲਿਅਾ ਮੈ ਸੋਚਿਅਾ ਚਲੋ ਪੰਨੂ ਨੂੰ ਮਿਲ ਆਵਾ ਪਰ ਮੈਨੂੰ ਘਰ ਨਹੀ ਸੀ ਪਤਾ ਮੈ ੳੁਥੇ ਜਾ ਕੇ ੲਿਕ ਬਜੁਰਗ ਨੂੰ ਪੁਛਿਅਾ ਕਿ ਮੈ ਪੰਨੂ ਦੇ ਘਰ ਜਾਣਾ ਕਹਿੰਦੇ ਆਜਾ ਮੈ ਮਗਰ ਮਗਰ ਤੁਰ ਪਿਅਾ ਬਾਬਾ ਜੀ ਅੱਗੇ ਅੱਗੇ ਥੋੜੀ ਵਾਟ ਜਾ ਕੇ ੲਿਕ ਟੁੱਟੀ ਜਿਹੀ ਮੰਜੀ ਤੇ ੲਿਕ ਅਮਲੀ ਬੈਠਾ ਬਾਬਾ ਕਹਿੰਦਾ ਉਹ ਬੈਠਾ ਪੰਨੂੰ ਮੈ ਕਿਹਾ ਬਾਬਾ ਜੀ ੲਿਹ ਪੰਨੂ ਨਹੀ ਮੈ ਤਾਂ ਪਤਰਕਾਰ ਪੰਨੂ ਦੀ ਗਲ੍ਹ ਕਰਦਾ ਬਾਬਾ ਕਹਿੰਦਾ ਉਹ ਕਿਹੜਾ ਜੰਮ ਪਿਅਾ ਮੈ ਕਿਹਾ ਤੁਹਾਨੂੰ ਨਹੀ ਪਤਾ ਉਹ ਬਹੁਤ ਮਸ਼ਹੂਰ ਆ ਫੇਸਬੁੱਕ ਤੇ ਕਹਿੰਦਾ ਫੇਰ ਉਹਨੂੰ ਪੁਛ ਜਿਸ ਕੋਲ ਫੇਸਬੁੱਕ ਹੈਗੀ ਆ।
ਮੇਰੇ ਵੀ ਗਲ੍ਹ ਖਾਨੇ ਪੈ ਗਈ ਮੈ ਗਿਅਾ ੲਿਕ ਨੋਜਵਾਨ ਕੋਲ ੳੁਸ ਨੂੰ ਪੁਛਿਅਾ ਉਹਨੂੰ ਵੀ ਨਹੀ ਪਤਾ ਫੇਰ ਥੋੜੇ ਟਾੲਿਮ ਬਾਦ ਕਹਿੰਦਾ ਹਾਂ ਬਾਈ ੲਿਹ ਉਹ ਪੰਨੂ ਤਾਂ ਨਹੀ ਜਿਹਦੀ ਕੁਤੇਖਾਣੀ ਸਤਿੰਦਰ ਸੱਤੀ ਨੇ ਕੀਤੀ ਸੀ ਮੈ ਕਿਹਾ ਹਾਂ ਤੁਹਾਨੂੰ ਪਤਾ ੲਿਹ ਪਟਿਅਾਲੇ ਕਿਥੇ ਰਹਿੰਦਾ।
ਉਹ ਕਹਿੰਦਾ "ਹਰਦੂ ਲਾਹਣਤ ੲਿਹੋ ਜਿਹੇ ਗੰਦ ਪਟਿਅਾਲੇ ਰਹਿੰਦੇ ਆ"

ਕਹਿੰਦਾ ਬਾਈ ਮੈਨੂੰ ਨਹੀ ਪਤਾ ਕਿਸੇ ਹੋਰ ਨੂੰ ਪੁਛ ਲਾ।
ਬਹੁਤ ਲੋਕਾਂ ਨੂੰ ਪੁਛਿਅਾ ਪਰ ਕਿਸੇ ਕੋਲ ੲਿਸ ਪਤਾ ਨਹੀ ਸੀ।
ਅਖੀਰ ਮੇਰੇ ਦਿਮਾਗ ਵਿਚ ਆਈ ਤੇ ਮੈ ੲਿਹਦੀ ਬਾਦਲ ਨਾਲ ਦੀ ਫੋਟੋ ਕੱਡ ਲਈ ਕਿ ਕੋਈ ਵੀਰ ਫੋਟੋ ਦੇਖ ਕੇ ਪਛਾਣ ਲਉ । ੲਿਹਦਾ ਕਰਦਾ ਕਰਦਾ ਮੈ ਅਾਮ ਆਦਮੀ ਪਾਰਟੀ ਵਰਕਰ ਕੋਲ ਚਲਾ ਗਿਅਾ ਉਹਨੂੰ ਫੌਟੋ ਦਿਖਾ ਕੇ ਪੁਛਿਅਾ ਉਹ ਫੋਟੋ ਦੇਖ ਕੇ ੲਿਕ ਦਮ ਸਾਹ ਰੋਕ ਗਿਅਾ ਉਹਨੇ ਚਪਲਾਂ ਪਾਈਆਂ ਹੱਥਾਂ ਚ ਤੇ ਭੱਜ ਤੁਰਿਅਾ ਤੇ ਜਾਂਦਾ ਜਾਂਦਾ ਕਹੀ ਜਾਵੇ।
"ੲਿਹਨੇ ਸਾਡਾ ਬੇੜਾ ਗਰਕ ਕਰਨਾ ੲਿਹਨੇ ਸਾਨੂੰ ਡੋਬਣਾ "
ਭਰਾਵੋ ਮੈ ਪਟਿਅਾਲਾ ਘੁੰਮ ਅਾੲਿਅਾ ਪੰਨੂ ਨੂੰ ਕੋਈ ਕੁੱਤਾ ਨਹੀ ਜਾਣਦਾ
ਨੋਟ :---ਆ ਕਨੇਡਾ ਵਾਲੇ ਪਤਾ ਨਹੀ ੲਿਹਨੂੰ ਕੀ ਸਮਝਦੇ ਆ ਕਿ ੲਹਿਨੂੰ ੳੁਪਰ ਚੁੱਕੀ ਫਿਰਦੇ ਆ ਲ਼ੋਕੋ ਤੁਸੀ ਸਿਅਾਣੇ ਬਣੋ ੲਿਹਨਾਂ ਕਾਮਰੇਡਾਂ ਤੁਹਾਨੂੰ ਕੁਛ ਨਹੀ ਦੇਣਾ ੲਿਹ ਸਿੱਖ ਪੰਥ ਦੇ ਦੁਸ਼ਮਣ ਨੇ। ਪੰਥ ਦੀ ਸੋਚੋ ਤੁਸੀ ਆਪਣਾ ਕਮਾਉਦੇ ਆਪਣਾ ਖਾਂਦੇ ਹੋ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ੲਿਹ ਨਾਸਤਿਕ ਪਿਛੇ ਨਾ ਭੱਜੋ।

No comments:

Post a Comment